ਪ੍ਰਤਾਪ ਬਾਜਵਾ ਨੇ ਹਰਜੋਤ ਬੈਂਸ ਨੂੰ ਘੇਰਿਆ: ਕਿਹਾ ਬੈਂਸ ਦੇਣ ਜਵਾਬ, ਪੰਜਾਬ ‘ਚ ਨਾਜਾਇਜ਼ ਮਾਈਨਿੰਗ ਕਿਉਂ ਜਾਰੀ ਹੈ

ਪੰਜਾਬ ਵਿੱਚ ਰੇਤ ਦੇ ਸਿਖਰ ਤੇ ਪਹੁੰਚੇ ਰੇਟ ਨੇ “ਮਾਨ” ਸਰਕਾਰ ਦੀ ਅਸਲੀਅਤ ਜੱਗ ਜਾਹਰ ਹੋਰ ਹੋਈ ਕਾਦੀਆਂ (ਗੁਰਦਾਸਪੁਰ ) 6 ਸਤੰਬਰ (ਮੰਨਣ ਸੈਣੀ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਸੂਬੇ ਵਿੱਚ ਰੇਤ ਦੀ ਬੇਤਹਾਸ਼ਾ ਹੋ ਰਹੀ ਮਾਈਨਿੰਗ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਲ … Continue reading ਪ੍ਰਤਾਪ ਬਾਜਵਾ ਨੇ ਹਰਜੋਤ ਬੈਂਸ ਨੂੰ ਘੇਰਿਆ: ਕਿਹਾ ਬੈਂਸ ਦੇਣ ਜਵਾਬ, ਪੰਜਾਬ ‘ਚ ਨਾਜਾਇਜ਼ ਮਾਈਨਿੰਗ ਕਿਉਂ ਜਾਰੀ ਹੈ